web khabristan hindi news portal
 
  • icon पढ़िए
  • iconदेखिए
  • iconਖbristan
  • Khabristan
×
  • देश
  • पंजाब
  • धर्मायनमः
  • दुनिया
  • बॉली-पॉली
  • खेल
  • चुनाव
  • शिक्षा
  • पब्लिक-इंटरस्ट
  • तंदरुस्तायेनमः
  • कहिये
☰
  • देश
  • पंजाब
  • धर्मायनमः
  • दुनिया
  • बॉली-पॉली
  • खेल
  • चुनाव
  • शिक्षा
  • पब्लिक-इंटरस्ट
  • तंदरुस्तायेनमः
  • कहिये
  • देश
  • पंजाब
  • धर्मायनमः
  • दुनिया
  • बॉली-पॉली
  • खेल
  • चुनाव
  • शिक्षा
  • पब्लिक-इंटरस्ट
  • तंदरुस्तायेनमः
  • कहिये

ਪੰਜਾਬ ਭਰ 'ਚ ਭਾਰੀ ਮੀਂਹ ਕਾਰਣ ਜਨ-ਜੀਵਨ ਪ੍ਰਭਾਵਿਤ, ਵੱਖ-ਵੱਖ ਜ਼ਿਲਿਆਂ, ਇਲਾਕਿਆਂ ਚ ALERT ਜਾਰੀ


ਪੰਜਾਬ ਭਰ 'ਚ ਭਾਰੀ ਮੀਂਹ ਕਾਰਣ ਜਨ-ਜੀਵਨ ਪ੍ਰਭਾਵਿਤ, ਵੱਖ-ਵੱਖ ਜ਼ਿਲਿਆਂ, ਇਲਾਕਿਆਂ ਚ ALERT ਜਾਰੀ
7/9/2023 4:49:00 PM         Raman        punjab weather report, alert, heavy rain punjab, khabristan weather news            ਪੰਜਾਬ ਭਰ 'ਚ ਭਾਰੀ ਮੀਂਹ ਕਾਰਣ ਜਨ-ਜੀਵਨ ਪ੍ਰਭਾਵਿਤ, ਵੱਖ-ਵੱਖ ਜ਼ਿਲਿਆਂ, ਇਲਾਕਿਆਂ ਚ ALERT ਜਾਰੀ 

ਖਬਰਿਸਤਾਨ ਨੈੱਟਵਰਕ ਜਲੰਧਰ- ਪੰਜਾਬ ਭਰ ਵਿਚ ਪੈ ਰਹੀ ਭਾਰੀ ਮੀਂਹ ਕਾਰਣ ਤਬਾਹੀ ਵਾਲਾ ਮੰਜ਼ਰ ਬਣਦਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਣ ਜਨ-ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਣ ਕਈ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ।

RED ਅਲਰਟ

 ਐਤਵਾਰ ਨੂੰ ਪੰਜਾਬ ਦੇ 6 ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਯਾਨੀ ਇੱਥੇ ਮੀਂਹ ਤਾਂ ਪਵੇਗਾ ਹੀ ਨਾਲ ਹੀ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਰਾਜਪੁਰਾ, ਡੇਰਾਬਸੀ, ਫਤਿਹਗੜ੍ਹ ਸਾਹਿਬ, ਮੋਹਾਲੀ, ਬੱਸੀ ਪਠਾਣਾਂ ਅਤੇ ਖਰੜ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਖੇਤਾਂ ਵਿੱਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ ਅਤੇ ਲੋਕਾਂ ਨੂੰ ਬਿਨਾਂ ਕੰਮ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ।

ਆਰੇਂਜ ALERT

ਇਸ ਦੇ ਨਾਲ ਹੀ ਪੰਜਾਬ ਦੇ ਕਰੀਬ 6 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ, ਇੱਥੇ 40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਇਹ ਅਲਰਟ ਲੁਧਿਆਣਾ, ਚਮਕੌਰ ਸਾਹਿਬ, ਸਮਰਾਲਾ, ਬਲਾਚੌਰ, ਫਿਲੌਰ, ਨਕੋਦਰ, ਫਗਵਾੜਾ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ, ਬਟਾਲਾ, ਭੁਲੱਥ, ਦਸੂਹਾ, ਮੁਕੇਰੀਆਂ, ਗੁਰਦਾਸਪੁਰ ਵਿੱਚ ਜਾਰੀ ਕੀਤਾ ਗਿਆ ਹੈ।

ਯੈਲੋ ਅਲਰਟ

ਇਸੇ ਤਰ੍ਹਾਂ ਬੁਢਲਾਡਾ, ਪਟਿਆਲਾ, ਖੰਨਾ, ਖਰੜ, ਖਮਾਣੋਂ, ਰੂਪਨਗਰ, ਬਲਾਚੌਰ, ਸ਼ਾਹਕੋਟ, ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਰਾਏਕੋਟ, ਜਗਰਾਓ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ ਅਤੇ ਪਠਾਨਕੋਟ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ 30 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਦੀ ਰਿਪੋਰਟ

ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਦੂਜੇ ਪਾਸੇ ਬੀਤੇ ਦਿਨ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਜਿਸ ਕਾਰਨ ਜਨਜੀਵਨ ਵਿਅਸਤ ਹੋ ਗਿਆ। ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਇੱਕ ਤੋਂ ਦੋ ਫੁੱਟ ਤੱਕ ਪਾਣੀ ਭਰ ਗਿਆ।

ਹੈਲਪਲਾਈਨ ਨੰਬਰ ਜਾਰੀ

ਲਗਾਤਾਰ ਭਾਰੀ ਮੀਂਹ ਪੈਣ ਕਾਰਨ ਮੋਹਾਲੀ ਜ਼ਿਲ੍ਹੇ ਦੇ ਕਈ ਖੇਤਰਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ। ਇਸ ਦੇ ਚਲਦਿਆਂ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਚੌਕਸੀ ਵਰਤੀ ਜਾ ਰਹੀ ਹੈ। ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਮੌਜੂਦ ਲੈਂਡਲਾਈਨਾਂ ਨੰਬਰ ਮੋਹਾਲੀ-0172-2219505, ਡੇਰਾਬੱਸੀ-01762-283224, ਖਰੜ-0160-2280853 ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਲੈਂਡਲਾਈਨ ਦੇ ਕੰਮ ਨਾ ਕਰਨ ਦੀ ਸਥਿਤੀ ਵਿੱਚ ਹੁਣ ਮੋਬਾਇਲ ਨੰਬਰ ਜਾਰੀ ਕੀਤੇ ਗਏ ਹਨ। ਫਲੱਡ ਕੰਟਰੋਲ ਰੂਮ ਮੋਹਾਲੀ ਦਾ ਇੱਕ ਹੋਰ ਸੰਪਰਕ ਨੰਬਰ: 76580-51209 , ਮਨਦੀਪ ਸਿੰਘ 7347661642, ਖਰੜ ਦੇ ਲਈ ਸਰਬਜੀਤ ਸਿੰਘ 9464234000 ਅਤੇ ਡੇਰਾਬਸੀ ਦੇ ਲਈ ਸਰਵਪ੍ਰੀਤ ਸਿੰਘ 9855025466, 7973360184 ਜਾਰੀ ਕੀਤੇ ਗਏ ਹਨ।

'punjab weather report','alert','heavy rain punjab','khabristan weather news'
khabristan whatsapp

Please Comment Here

Similar Post You May Like

  • ਪੰਜਾਬ ਭਰ 'ਚ ਭਾਰੀ ਮੀਂਹ ਕਾਰਣ ਜਨ-ਜੀਵਨ ਪ੍ਰਭਾਵਿਤ, ਵੱਖ-ਵੱਖ ਜ਼ਿਲਿਆਂ, ਇਲਾਕਿਆਂ ਚ ALERT ਜਾਰੀ

    ਪੰਜਾਬ ਭਰ 'ਚ ਭਾਰੀ ਮੀਂਹ ਕਾਰਣ ਜਨ-ਜੀਵਨ ਪ੍ਰਭਾਵਿਤ, ਵੱਖ-ਵੱਖ ਜ਼ਿਲਿਆਂ, ਇਲਾਕਿਆਂ ਚ ALERT ਜਾਰੀ

  • पंजाब में 27 नवंबर को हो सकती है बारिश,

    पंजाब में 27 नवंबर को हो सकती है बारिश, तापमान गिरेगा, बढ़ेगी ठंड

  • दोपहर 1 बजे की अहम खबरें,

    दोपहर 1 बजे की अहम खबरें, पंजाब में आने वाले दिनें में पड़ेगी कड़ाके की ठंड, अलर्ट जारी

  • पंजाब में बढ़ी ठंड,

    पंजाब में बढ़ी ठंड, 23 तारीख को पड़ सकती है बारिश

  • पंजाब-हरियाणा में फिर बदलेगा मौसम,

    पंजाब-हरियाणा में फिर बदलेगा मौसम, बारिश के साथ होगी ओलावृष्टि, IMD ने जारी किया ऑरेंज अलर्ट

  • जैसलमेर में BSF जवान की लू लगने से मौत,

    जैसलमेर में BSF जवान की लू लगने से मौत, पारा पहुंचा 55 डिग्री के पार, 2 जून तक जारी रहेगा नौतपा

  • पंजाब-हरियाणा में भारी बारिश का अलर्ट,

    पंजाब-हरियाणा में भारी बारिश का अलर्ट, लाडोवाल टोल प्लाजा फिर से हुआ शुरू

  • Punjab Weather Report : जालंधर में आंधी और बारिश से मौसम ठंडा,

    Punjab Weather Report : जालंधर में आंधी और बारिश से मौसम ठंडा, आने वाले दिनों में ऐसा रहेगा मौसम

  • Punjab Weather Report : पंजाब में दिवाली के बाद बढ़ेगी ठंड,

    Punjab Weather Report : पंजाब में दिवाली के बाद बढ़ेगी ठंड, राज्य में शहरों का AQI बढ़ा

  • यूपी में स्कूली बच्चों से भरी वैन पर अंधाधुंध फायरिंग,

    यूपी में स्कूली बच्चों से भरी वैन पर अंधाधुंध फायरिंग, पंजाब की हवा हुई प्रदूषित, AQI 400 पार

Recent Post

  • ट्रंप ने ईरान-इजरायल के बीच कराया सीजफायर,

    ट्रंप ने ईरान-इजरायल के बीच कराया सीजफायर, जुलाई से ट्रेन का सफर हो जाएगा महंगा

  • Air India ने कर दिया एक और बड़ा कांड,

    Air India ने कर दिया एक और बड़ा कांड, ट्रेन का सफर करना हो जाएगा महंगा

  • पंजाब के गवर्नर से मिले मुख्यमंत्री भगवंत सिंह मान,

    पंजाब के गवर्नर से मिले मुख्यमंत्री भगवंत सिंह मान, गुलाब चंद कटारिया से की इस चीज की मांग

  • Air India का नया कारनामा,

    Air India का नया कारनामा, चंडीगढ़ से लेह जा रहे पैसेंजर्स का सामान एयरपोर्ट पर ही छोड़ा

  • बिहार में दर्दनाक हादसा,

    बिहार में दर्दनाक हादसा, बछड़े की जान बचाने गए 5 युवकों की एक साथ मौ+त

  • जालंधर के डिप्टी कमिश्नर हिमांशु अग्रवाल ने दिए सख्त आदेश,

    जालंधर के डिप्टी कमिश्नर हिमांशु अग्रवाल ने दिए सख्त आदेश, Burlton Park में अब नहीं लगेगी पटाखा मार्केट

  • जालंधर में स्ट्रीट डॉग को लेकर आपस में भिड़ी दो महिलाएं,

    जालंधर में स्ट्रीट डॉग को लेकर आपस में भिड़ी दो महिलाएं, एक ने डंडा मारा तो दूसरी ने डाल दिया Pepper Spray

  • पंजाब रोडवेज पनबस और PRTC के कांट्रैक्ट वर्करों का सरकार को अल्टीमेटम,

    पंजाब रोडवेज पनबस और PRTC के कांट्रैक्ट वर्करों का सरकार को अल्टीमेटम, 30 जून तक का दिया समय

  • ट्रेन सफर करने वालों पर पड़ेगी महंगाई की मार,

    ट्रेन सफर करने वालों पर पड़ेगी महंगाई की मार, रेलवे किराया बढ़ाने की तैयारी में

  • अब गूगल सर्च में यूजर्स को मिलेगी यह सुविधा,

    अब गूगल सर्च में यूजर्स को मिलेगी यह सुविधा, भारत में लॉन्च हुआ नया Mode

Popular Links

  • हमारे बारे में
  • टर्म्स ऑफ यूज़
  • प्राइवेसी पॉलिसी
  • हमसे संपर्क करें
  • हमसे जुड़ें

ऐप डाउनलोड करें

हमसे संपर्क करें

Copyright © 2025

Developed BY OJSS IT CONSULTANCY