web khabristan hindi news portal
 
  • icon पढ़िए
  • iconदेखिए
  • iconਖbristan
  • Khabristan
×
  • देश
  • पंजाब
  • धर्मायनमः
  • दुनिया
  • बॉली-पॉली
  • खेल
  • चुनाव
  • शिक्षा
  • पब्लिक-इंटरस्ट
  • तंदरुस्तायेनमः
  • कहिये
☰
  • देश
  • पंजाब
  • धर्मायनमः
  • दुनिया
  • बॉली-पॉली
  • खेल
  • चुनाव
  • शिक्षा
  • पब्लिक-इंटरस्ट
  • तंदरुस्तायेनमः
  • कहिये
  • देश
  • पंजाब
  • धर्मायनमः
  • दुनिया
  • बॉली-पॉली
  • खेल
  • चुनाव
  • शिक्षा
  • पब्लिक-इंटरस्ट
  • तंदरुस्तायेनमः
  • कहिये

ਫਿਰੋਜ਼ਪੁਰ ਦੇ ਪੁਲਿਸ ਥਾਣੇ ਦੀ ਕੰਧ ਤੇ ਬੰਬ ਹੋਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ


ਫਿਰੋਜ਼ਪੁਰ ਦੇ ਪੁਲਿਸ ਥਾਣੇ ਦੀ ਕੰਧ ਤੇ ਬੰਬ ਹੋਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ
8/23/2022 3:26:00 PM         Raman        punjab police, ferozpur police, ferozpur news             

ਖ਼ਬਰਿਸਤਾਨ ਨੈੱਟਵਰਕ -   ਖ਼ਬਰ ਮਿਲੀ ਹੈ ਕਿ ਫ਼ਿਰੋਜ਼ਪੁਰ ਵਿੱਚ ਪੁਲਿਸ ਥਾਣਾ ਫ਼ਿਰੋਜ਼ਪੁਰ ਦੀ ਕੰਧ ਦੇ ਨਾਲ ਇੱਕ ਟੇਪ ਰਿਕਾਰਡਰ ਸ਼ੱਕੀ ਹਾਲਤ ਵਿੱਚ ਪਿਆ ਮਿਲਿਆ ਹੈ। ਜਿਸ ਦੇ ਨਾਲ ਨੀਲੇ ਰੰਗ ਦੀ ਕਾਰ ਅੱਗੇ ਜਾ ਰਹੀ ਹੈ। ਇਸ ਟੇਪ ਰਿਕਾਰਡਰ ਵਿੱਚ ਬੰਬ ਵੀ ਹੋ ਸਕਦਾ ਹੈ ਅਤੇ ਅਜਿਹੇ ਸ਼ੱਕ ਦੇ ਮੱਦੇਨਜ਼ਰ ਪੁਲੀਸ ਵੱਲੋਂ ਇਸ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲੀਸ ਕਾਰਵਾਈ ਜਾਰੀ ਹੈ।

 

ਐਸ.ਐਚ.ਓ ਮੋਹਿਤ ਧਵਨ ਨੇ ਦੱਸਿਆ ਕਿ ਇਸ ਸਬੰਧੀ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਲੋਕਾਂ ਦੀ ਸੁਰੱਖਿਆ ਅਤੇ ਸ਼ੱਕੀ ਹਾਲਾਤਾਂ ਨੂੰ ਦੇਖਦੇ ਹੋਏ ਪੁਲਿਸ  ਨੇ ਇਲਾਕੇ ਨੂੰ ਸੀਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫ਼ਿਰੋਜ਼ਪੁਰ ਸੁਰਿੰਦਰ ਲਾਂਬਾ ਅਤੇ ਹੋਰ ਅਧਿਕਾਰੀ ਅਤੇ ਵਿਸ਼ੇਸ਼ ਟੀਮਾਂ ਅਤੇ ਫ਼ੌਜ ਦੀਆਂ ਗੱਡੀਆਂ ਉੱਥੇ ਪਹੁੰਚ ਗਈਆਂ ਹਨ, ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

'punjab police','ferozpur police','ferozpur news'
khabristan whatsapp

Please Comment Here

Similar Post You May Like

  • ਪੰਜਾਬ ਪੁਲਿਸ ਨੇ ਸੁਲਝਾਇਆ ਮਾਰੂਤੀ ਕਾਰਾਂ ਦੀ ਧੋਖਾਧੜੀ ਦਾ ਮਾਮਲਾ

    ਪੰਜਾਬ ਪੁਲਿਸ ਨੇ ਸੁਲਝਾਇਆ ਮਾਰੂਤੀ ਕਾਰਾਂ ਦੀ ਧੋਖਾਧੜੀ ਦਾ ਮਾਮਲਾ

  • AGTF को मिला गैंगस्टर लॉरेंस बिश्नोई का ट्रांजिट रिमांड, 17 केसो की होगी पूछताछ

    AGTF को मिला गैंगस्टर लॉरेंस बिश्नोई का ट्रांजिट रिमांड, 17 केसो की होगी पूछताछ

  • ਅੰਮ੍ਰਿਤਸਰ ਬੰਬ ਇਮਪਲਾਂਟ ਮਾਮਲੇ 'ਚ ਪੁਲਿਸ ਨੂੰ ਮਿਲਿਆ ਇਕ ਹੋਰ ਵੱਡਾ ਸੁਰਾਗ

    ਅੰਮ੍ਰਿਤਸਰ ਬੰਬ ਇਮਪਲਾਂਟ ਮਾਮਲੇ 'ਚ ਪੁਲਿਸ ਨੂੰ ਮਿਲਿਆ ਇਕ ਹੋਰ ਵੱਡਾ ਸੁਰਾਗ

  • ਦਵਿੰਦਰ ਬੰਬੀਹਾ ਗੈਂਗ ਨੇ ਦਿੱਤੀ ਧਮਕੀ ਕਿਹਾ - ਗੋਲਡੀ ਬਰਾੜ ਤੇ ਮਨਕੀਰਤ ਔਲਖ ਤੋਂ ਲਵਾਂਗੇ ਬਦਲਾ, ਜੇ ਕਿਸੇ ਨੇ ਦਿੱਤਾ ਸਾਥ ਤਾਂ ਨਹੀਂ ਬਚੇਗਾ ਉਹ

    ਦਵਿੰਦਰ ਬੰਬੀਹਾ ਗੈਂਗ ਨੇ ਦਿੱਤੀ ਧਮਕੀ ਕਿਹਾ - ਗੋਲਡੀ ਬਰਾੜ ਤੇ ਮਨਕੀਰਤ ਔਲਖ ਤੋਂ ਲਵਾਂਗੇ ਬਦਲਾ, ਜੇ ਕਿਸੇ ਨੇ ਦਿੱਤਾ ਸਾਥ ਤਾਂ ਨਹੀਂ ਬਚੇਗਾ ਉਹ

  • ਫਿਰੋਜ਼ਪੁਰ ਦੇ ਪੁਲਿਸ ਥਾਣੇ ਦੀ ਕੰਧ ਤੇ ਬੰਬ ਹੋਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ

    ਫਿਰੋਜ਼ਪੁਰ ਦੇ ਪੁਲਿਸ ਥਾਣੇ ਦੀ ਕੰਧ ਤੇ ਬੰਬ ਹੋਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ

  • ਕੋਰਟ ਕੰਪਲੈਕਸ 'ਚ ਐਮ.ਪੀ ਰਵਨੀਤ ਬਿੱਟੂ ਦੇ ਸੁਰੱਖਿਆ ਕਰਮੀਆਂ ਤੇ ਪੰਜਾਬ ਪੁਲਿਸ ਵਿਚਕਾਰ ਹੋਈ ਬਹਿਸ

    ਕੋਰਟ ਕੰਪਲੈਕਸ 'ਚ ਐਮ.ਪੀ ਰਵਨੀਤ ਬਿੱਟੂ ਦੇ ਸੁਰੱਖਿਆ ਕਰਮੀਆਂ ਤੇ ਪੰਜਾਬ ਪੁਲਿਸ ਵਿਚਕਾਰ ਹੋਈ ਬਹਿਸ

  • पंजाब पुलिस हुई दागदार

    पंजाब पुलिस हुई दागदार ड्रग्स लेते पुलिस मुलाजिम की वीडियो वायरल

  • BSF और पंजाब पुलिस ने संयुक्त तलाशी अभियान में 2 किलो 728 ग्राम हेरोइन की  बरामद

    BSF और पंजाब पुलिस ने संयुक्त तलाशी अभियान में 2 किलो 728 ग्राम हेरोइन की बरामद

  • पंजाब पुलिस पर NRI को पीटने के आरोप,

    पंजाब पुलिस पर NRI को पीटने के आरोप, घटना की CCTV फुटेज आई सामने

  • आतंकी रिंदा से जुड़े दो सहयोगियों को पुलिस ने हथियारों समेत किया काबू,

    आतंकी रिंदा से जुड़े दो सहयोगियों को पुलिस ने हथियारों समेत किया काबू, DGP गौरव यादव ने दी जानकारी

Recent Post

  • पहलगाम आतंकी हमले में  तीन आतंकियों की पहचान,

    पहलगाम आतंकी हमले में तीन आतंकियों की पहचान, टेकऑफ से पहले कैंसिल हुई इंडिगो की फ्लाइट

  • पहलगाम में आतंकी हमले में  तीन आतंकियों की पहचान,

    पहलगाम में आतंकी हमले में तीन आतंकियों की पहचान, ईरान-इजरायल की जंग में शामिल हुआ अमेरिका

  • झारखंड में दर्दनाक सड़क हादसा, तीन लोगों की मौ+त,

    झारखंड में दर्दनाक सड़क हादसा, तीन लोगों की मौ+त, स्कूटी और कार की जबरदस्त टक्कर में गई जान

  • सीनियर पत्रकार गगन वालिया की माता जी की अंतिम अरदास,

    सीनियर पत्रकार गगन वालिया की माता जी की अंतिम अरदास, राजनेताओं और पत्रकारों ने दी भावपूर्ण श्रद्धांजलि

  • कनाडा में 29 साल के पंजाबी युवक की मौ+त,

    कनाडा में 29 साल के पंजाबी युवक की मौ+त, कमरे में मिला शव, जांच में जुटी पुलिस

  • टेकऑफ से पहले कैंसिल हुई इंडिगो की फ्लाइट,

    टेकऑफ से पहले कैंसिल हुई इंडिगो की फ्लाइट, 160 यात्री जाने वाले थे चंडीगढ़ से लखनऊ

  • यमन देगा ईरान का साथ,

    यमन देगा ईरान का साथ, ट्विटर पोस्ट कर शेयर कर दी चेतावनी, लेबनान ने जंग से पीछे हटाया कदम

  • पानी के विवाद में जम्मू-कश्मीर के सीएम उमर अब्दुल्ला भी हुए शामिल,

    पानी के विवाद में जम्मू-कश्मीर के सीएम उमर अब्दुल्ला भी हुए शामिल, कहा - 'पंजाब हरियाणा और राजस्थान को नहीं दूंगा पानी'

  • पहलगाम में हुए आतंकी हमले में NIA की बड़ी कार्रवाई,

    पहलगाम में हुए आतंकी हमले में NIA की बड़ी कार्रवाई, तीन आतंकियों की हुई पहचान

  • शांति का एक दशक, एकता का ये भव्य क्षण

    शांति का एक दशक, एकता का ये भव्य क्षण - श्री श्री रविशंकर

Popular Links

  • हमारे बारे में
  • टर्म्स ऑफ यूज़
  • प्राइवेसी पॉलिसी
  • हमसे संपर्क करें
  • हमसे जुड़ें

ऐप डाउनलोड करें

हमसे संपर्क करें

Copyright © 2025

Developed BY OJSS IT CONSULTANCY